Biography of Punjabi Singer Avimaan | Japas Music

Posted on Posted in Avimaan
biography of punjabi singer avimaan
biography of punjabi singer avimaan

 Biography of Punjabi Singer Avimaan | Japas Music

“ਅਵੀਮਾਨ “ ਨਾਮ ਤੇ ਪਿੰਡ ਖਮਾਣੋਂ ਜਿਲ਼ਾ ਫਤਿਹਗੜ ਸਾਹਿਬ ਦਾ ਰਹਿਣ ਵਾਲਾ ਹਾਂ | B A ਤੱਕ ਦੀ ਸਿੱਖਿਆ ਪ੍ਰਾਪਤ ਕੀਤੀ |

ਗੌਣ ਦਾ ਸ਼ੌਂਕ ਸੀ ਪਰ ਇਸ ਸ਼ੌਂਕ ਨੂੰ ਕਿੱਤਾ ਵੱਜੋ ਅਪਣਾਉਣਾ ਚਾਹੁੰਦਾ ਸੀ  ਪਰ ਰਸਤਾ ਪਤਾ ਨਹੀਂ ਸੀ ਲੱਗ ਰਿਹਾ ਅੱਜ ਉਸ ਮਾਲਕ ਦੀ ਅਪਾਰ ਕਿਰਪਾ ਤੇ ਸਾਰੇ ਯਾਰਾਂ ਦੋਸਤਾਂ ਦੀ ਮਦਦ ਨਾਲ ਇਸ ਪਹਿਲੀ ਐਲਬਮ ” ਸੱਤ ਰਕਾਟ ” ਜਿਸ ਦਾ ਮਤਲਬ ਕੇ ਸੱਤ ਗਾਣੇ ਹਨ। ਇਸ ਐਲਬਮ ਨੂੰ ਤਿਆਰ ਕਰਨ ਚ ਬਹੁਤ ਮੁਸ਼ਕਲਾਂ ਆਈਂਆਂ ।ਪੈਸੇ ਪੱਖੋਂ ਵੀ ਤੇ ਵੱਡੇ ਲਿੰਕਾਂ ਨਾ ਹੋਣ ਪੱਖੋਂ । “ਸੋਲਰੋਕਰਸ”ਮਿਉਜ਼ਿਕ ਡਾਇਰੈਕਟਰ ਤੇ ਇਸ ਐਲਬਮ ਦੇ ਤਿੰਨੇ ਰਾਇਟਰਸ ਅਤੇ ਰੱਬ ਵਰਗਾ ਯਾਰ “ਹੈਰੀ ਭੱਟੀ ” ਜੋ ਐਲਬਮ ਦੇ ਸ਼ੁਰੂਆਤੀ ਸਮੇਂ ਤੋਂ ਹੁਣ ਤੱਕ ਪੂਰਾ ਸਾਥ ਦੇ ਰਿਹਾ ਹੈ । ਹੋਰ ਮਿਉਜ਼ਿਕ ਕੰਪਨੀਆਂ ਦੇ ਵੀ ਦਰਵਾਜ਼ੇ ਖੜਕਾਏ ਪਰ ਨਵੇਂ ਬੰਦੇ ਨੂੰ ਕੋਈ ਰਾਹ ਨਹੀਂ ਦਿੰਦੇ ਜਾਂ ਤਾਂ ਪੈਸੇ ਵਾਲੇ ਦੀ ਪੁੱਛ ਹੈ ਜਾਂ ਫਿਰ ਵੱਡੀ ਸਿਫ਼ਾਰਿਸ਼ ਵਾਲੇ ਦੀ ਕਦਰ ਹੈ । “ਜਪਸ ਮਿਉਜ਼ਿਕ “ ਦੇ ਅਸੀਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੀ ਮਿਹਨਤ ਨੂੰ ਦਰਸ਼ਕਾਂ ਅੱਗੇ ਲਿਆਉਣ ਚ ਮੇਰਾ ਪੂਰਾ ਸਾਥ ਦੇ ਰਹੇ ਨੇ । ਪ੍ਰਮਾਤਮਾ ਸਭ ਦਾ ਭਲਾ ਕਰੇ ।
ਇਸ ਐਲਬਮ ਚ ਸੱਤਾਂ ਗਾਣਿਆਂ ਦੀ ਅਲੱਗ -ਅਲੱਗ ਵਿਸ਼ੇਸਤਾ ਹੈ ਜੋ ਕਿ ਮੇਰੀ ਸੋਚ ਤੇ ਮੇਰੀ ਜ਼ਿੰਦਗੀ ਦੇ ਤਰਜ਼ਬਿਆਂ ਨੂੰ ਦਰਸਾਉਂਦੇ ਹਨ।
” ਸ਼ੌਂਕ ਕੋਈ ਨਹੀਂ ਰੱਖਿਆ”……..ਬੱਸ ਸਬਰ ਹੀ ਰੱਖਿਆ”..

 

Share and support our upcoming album 7 Rkaat
Artist – Avimaan
Video & Project by Harry Bhatti
Music – Soul Rockers
Lyrics – Er. Gurri Billing, Happy Dulwan, Rajbir Lohari

Leave a Reply

Your email address will not be published. Required fields are marked *